Tuesday, December 21, 2010

ਬਾਜਾਂ ਵਾਲਿਆ....

“ਬਾਜਾਂ ਵਾਲਿਆ ਤੇਰੇ ਹੌਂਸਲੇ ਸੀ, 

ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ ! 


ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ, 


ਤੇ ਤੂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ !!”